America 'ਚ ਨਗਰ ਕੀਰਤਨ ਦੌਰਾਨ ਚੱਲੀਆਂ ਡਾਂਗਾ, ਨਾਲੇ ਮਾਰੀਆਂ ਇੱਕ-ਦੂਜੇ ਦੇ ਕੁਰਸੀਆਂ,ਦੇਖੋ ਵੀਡੀਓ|OneIndia Punjabi

2023-11-06 2

ਵਿਦੇਸ਼ਾਂ 'ਚ ਧਾਰਮਿਕ ਸਮਾਗਮਾਂ ਦੇ ਆਯੋਜਨਾਂ ਦੌਰਾਨ ਪਿਛਲੇ ਸਮੇਂ 'ਚ ਲਗਾਤਾਰ ਆਪਸੀ ਤਕਰਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ ਤੇ ਇਸੇ ਤਰ੍ਹਾਂ ਦੀ ਇੱਕ ਹਿੰਸਕ ਘਟਨਾ ਅਮਰੀਕਾ ਦੇ ਯੂਬਾ ਸਿਟੀ ਸ਼ਹਿਰ ਤੋਂ ਸਾਹਮਣੇ ਆਈ ਹੈ | ਨਗਰ ਕੀਰਤਨ ਦੇ ਦੌਰਾਨ ਮੌਕੇ ’ਤੇ ਮੌਜੂਦ ਦੋ ਧਿਰਾਂ 'ਚ ਤਕਰਾਰ ਹੋ ਗਈ ਤੇ ਇਸ ਦੌਰਾਨ ਦੋਵੇਂ ਧਿਰਾਂ ਨੇ ਲਾਠੀਆਂ ਨਾਲ ਇੱਕ-ਦੂਜੇ ਉੱਪਰ ਹਮਲਾ ਕੀਤਾ ਗਿਆ | ਦੱਸ ਦਈਏ ਕਿ ਇਸ ਘਟਨਾ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਲੇਕਿਨ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਘਟਨਾ ਦੀ ਵੀਡੀਓ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ।
.
During the Nagar Kirtan in America, they hit each other's chairs, watch the video.
.
.
.
#yubacity #NagarKirtan #NagarKirtanClash

Videos similaires